ਸੀ ਐਸ ਸੀ ਲੋਗਿਨ | ਵਿਭਾਗ ਲੋਗਿਨ

ਨਾਗਰਿਕ

ਈ-ਡਿਸਟ੍ਰਿਕਟ ਪੋਰਟਲ ਤੇ ਤੁਹਾਡਾ ਸਵਾਗਤ ਹੈ

ਨੈਸ਼ਨਲ ਈ- ਗਵਰਨੇੰਸ ਪਲਾਂਨ ਦੇ ਅਧੀਨ ਪੰਜਾਬ ਸਰਕਾਰ ਦੁਆਰਾ ਤੁਹਾਡੇ ਲਈ ਵੱਖ-ਵੱਖ ਸੇਵਾਵਾਂ ਇਲੇਕ੍ਟਰੋਨਿਕ ਸਰਵਿਸ ਡੀਲਵਰੀ ਦੁਆਰਾ ਮੁਹਿਯਾ ਕੀਤੀਆਂ ਜਾ ਰਹੀਆਂ ਹਨ‌। ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਅਤੇ ਸੁਵਿਧਾ ਸੈਂਟਰ ਦੁਆਰਾ ਵੱਖ-ਵੱਖ ਸੇਵਾਵਾਂ ਲਈ ਦਰਖਾਸਤ ਲੈ ਕੇ ਇਲੇਕ੍ਟਰੋਨਿਕ ਤਰੀਕੇ ਨਾਲ ਸਬੰ ਧਤ ਵਿਭਾਗ ਨੂੰ ਚੈਕਿੰਗ ਅਤੇ ਕਾਰਵਾਈ ਲਈ ਭੇਜੀਆਂ ਜਾਂਦੀਆਂ ਹਨ ਅਤੇ ਵਿਭਾਗ ਦੁਆਰਾ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਤੁਸੀਂ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਤੋਂ ਇਹ ਸੇਵਾਵਾਂ (ਸਰਟੀਫੀਕੇਟ/ਲਾਇਸੇੰਸ ਆਦਿ) ਪ੍ਰਾਪਤ ਕਰ ਸਕਦੇ ਹੋ।

  • ਤੁਆਡੇ ਇਲਾਕੇ ਦੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਅਤੇ ਸੁਵਿਧਾ ਸੈਂਟਰ ਦੀ ਲਿਸਟ ਵੇਬਸਾਇਟ ਤੇ ਉਪਲਬਧ ਹੈ ।
  • ਈ-ਡਿਸਟ੍ਰਿਕਟ ਦੁਵਾਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪੂਰੀ ਜਾਣਕਾਰੀ, ਫੀਸ, ਫਾਰਮ,ਲੋੜੀਦੇਂ ਦਸਤਾਵੇਜ ਆਦਿ ਦੀ ਜਾਣਕਾਰੀ ਵੇਬਸਾਇਟ ਤੇ ਉਪਲਬਧ ਹੈ ਕਿਰਪਾ ਕਰਕੇ ਲੋੜੀਂਦਾ ਭਰਿਆ ਫਾਰਮ, ਲੋੜੀਦੇਂ ਸਬੂਤ ਦੇ ਦਸਤਾਵੇਜ ਅਤੇ ਫੀਸ ਨਜਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਵਿਚ ਜਮਾ ਕਰਵਾਏ ਜਾਣ।
  • ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਤੁਹਾਡੇ ਤੋਂ ਫਾਰਮ ਅਤੇ ਲੋੜੀਦੇਂ ਸਬੂਤ ਦੇ ਦਸਤਾਵੇਜ ਅਤੇ ਫੀਸ ਲੈ ਕੇ ਤੁਹਾਨੂੰ ਡੀ.ਐਸ.ਏਨ ਨੰਬਰ ਅਤੇ ਰਸੀਦ ਦੇਵੇਗਾ ।
  • ਆਪਣੀ ਅਰਜੀ ਦਾ ਸ੍ਟੇਟਸ ਵੇਬਸਾਇਟ ਤੇ ਦੇਖਣ ਲਈ ਤੁਸੀਂ ਡੀ.ਐਸ.ਏਨ ਦੀ ਵਰਤੋਂ ਕਰ ਸਕਦੇ ਹੋ ।
  • ਵਿਭਾਗ ਦੁਆਰਾ ਤੁਹਾਡੀ ਅਰਜੀ ਸਬੰਧੀ ਜਾਣਕਾਰੀ ਸਮੇਂ ਸਮੇਂ ਤੇ ਐਸ.ਏਮ.ਐਸ ਜਾਂ ਈਮੇਲ ਰਾਹੀਂ ਤੁਹਾਨੂੰ ਦਿਤੀ ਜਾਵੇਗੀ ਅਤੇ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਤੁਸੀਂ ਨਜਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਤੇ ਜਾ ਕੇ ਸੇਵਾ (ਸਰਟੀਫੀਕੇਟ/ਲਾਇਸੇੰਸ ਆਦਿ) ਪ੍ਰਾਪਤ ਕਰ ਸਕਦੇ ਹੋ।

ਹਿਦਾਇਤਾਂ

  • ਕਿਰਪਾ ਕਰਕੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਦਾ ਰਜਿਸ਼ਟਰੇਸ਼ਨ, ਮਿਆਦ ਆਦਿ ਜਾਣਕਾਰੀ ਸਬੰਦਤ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਤੇ ਜਾ ਕੇ ਚੇਕ ਕਰ ਲਿਆ ਜਾਵੇ।
  • ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਦੁਆਰਾ ਕਮਪਯੂਟਰ ਤੇ ਭਰੀ ਗਈ ਤੁਹਾਡੀ ਅਰਜੀ ਸਬੰਧੀ ਜਾਣਕਾਰੀ ਚੇਕ ਕਰ ਲਈ ਜਾਵੇ ।
  • ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਨੂੰ ਆਪਣੀ ਸਹੀ ਜਾਣਕਾਰੀ ਮੁਹੀਆ ਕਰਵਾਈ ਜਾਵੇ।
  • ਪ੍ਰਿਂਟ ਕੀਤਾ ਸਰਟੀਫੀਕੇਟ/ਲਾਇਸੇੰਸ ਆਦਿ, ਜਿਸ ਉਪਰ ਸਬੰਦਤ ਅਫਸਰ ਦੇ ਡਿਜਿਟਲ ਸਿਗ੍ਨ੍ਚ੍ਰ, ਵਾਟਰਮਾਰਕ, ਨੰਬਰ, ਵੈਰੀਫਾਈ ਵੇਬ ਲਿੰਕ ਆਦਿ ਨੂੰ ਚੰਗੀ ਤਰਾਂ ਚੇਕ ਕਰ ਲਇਆ ਜਾਵੇ।

ਸੀ.ਐਸ.ਸੀ

ਈ-ਡਿਸਟ੍ਰਿਕਟ ਪੋਰਟਲ ਤੇ ਤੁਹਾਡਾ ਸਵਾਗਤ ਹੈ

ਈ-ਡਿਸਟ੍ਰਿਕਟ ਪੋਰਟਲ ਦੀ ਵਰਤੋਂ ਕਰਨ ਲਈ ਕਿਰਪਾ ਕਰਕੇ ਆਪਣਾ ਲੋਗਿਨ ਯੁਸਰ ਨੇਮ ਅਤੇ ਪਾਸਵਰਡ ਉਪਰ ਦਿਤੇ ਸੀ.ਐਸ.ਸੀ ਲਿੰਕ ਵਿਚ ਦਿਤਾ ਜਾਵੇ ਅਤੇ ਜੇ ਕਰ ਤੁਹਾਡੇ ਕੋਲ ਇਹ ਨਹੀ ਹੈ ਤਾਂ ਈ-ਡਿਸਟ੍ਰਿਕਟ ਐਡਮਿਨਸਟਰੇਟਰ ਨਾਲ ਸੰਪਰਕ ਕੀਤਾ ਜਾਵੇ।

 

ਕਿਰਪਾ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਕਮਪਯੂਟਰ,ਪ੍ਰਿੰਟਰ, ਸ੍ਕੈਨਰ ਆਦਿ ਚਾਲੂ ਹਾਲਤ ਵਿਚ ਹਨ । ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਜਾਂ ਸੁਵਿਧਾ ਸੈਂਟਰ ਤੇ ਆਏ ਹੋਏ ਨਾਗਰਿਕ ਨਾਲ ਨਿਮਰਤਾ ਅਤੇ ਆਦਰ ਨਾਲ ਪੇਸ਼ ਆਇਆ ਜਾਵੇ। ਨਾਗਰਿਕ ਦੁਆਰਾ ਦਿੱਤੀ ਅਰਜੀ ਨੂੰ ਸਬੰਦਤ ਵਿਭਾਗ ਨੂੰ ਚੈਕਿੰਗ ਅਤੇ ਕਾਰਵਾਈ ਲਈ ਵੇਬ ਫਾਰਮ ਵਿੱਚ ਭਰਿਆ ਜਾਵੇ ਅਤੇ ਸਬੰਧਤ ਦਸਤਾਵੇਜ ਸਕੈਨ ਕਰਕੇ ਨਾਲ ਅਟੈਚ ਕੀਤੇ ਜਾਣ।ਨਾਗਰਿਕ ਦੀ ਫੋਟੋ ਜਮਾ ਕੀਤੀ ਜਾਵੇ, ਅਤੇ ਬਕਾਇਆ ਰਾਸ਼ੀ ਵਾਪਿਸ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਰਸੀਦ ਦਿਤੀ ਜਾਵੇ ।

 

ਸੋਫਟਵੇਅਰ ਦੀ ਵਰਤੋਂ ਲਈ ਓਨਲਾਈਨ ਹੇਲ੍ਪ ਜਾਂ ਟ੍ਰੇਨਿੰਗ ਮਟਰਿਅਲ ਦੀ ਵਰਤੋਂ ਕੀਤੀ ਜਾਵੇ। ਕਿਸੇ ਤਰਾਂ ਦੀ ਸਮਸਿਆ ਹੋਣ ਤੇ ______ ਜਾਂ ੦੯੯੧੦੪੯੦੯੮੮ ਤੇ ਸੰਪਰਕ ਕੀਤਾ ਜਾਵੇ।

ਵਿਭਾਗ

ਈ-ਡਿਸਟ੍ਰਿਕਟ ਪੋਰਟਲ ਤੇ ਤੁਹਾਡਾ ਸਵਾਗਤ ਹੈ

ਈ-ਡਿਸਟ੍ਰਿਕਟ ਪੋਰਟਲ ਦੀ ਵਰਤੋਂ ਕਰਨ ਲਈ ਕਿਰਪਾ ਕਰਕੇ ਆਪਣਾ ਲੋਗਿਨ ਯੁਸਰ ਨੇਮ ਅਤੇ ਪਾਸਵਰਡ ਉਪਰ ਦਿਤੇ ਡਿਪਾਰ੍ਟਮੇੰਟ ਲਿੰਕ ਵਿਚ ਦਿਤਾ ਜਾਵੇ ਅਤੇ ਜੇ ਕਰ ਤੁਹਾਡੇ ਕੋਲ ਇਹ ਨਹੀ ਹੈ ਤਾਂ ਈ-ਡਿਸਟ੍ਰਿਕਟ ਐਡਮਿਨਸਟਰੇਟਰ ਨਾਲ ਸੰਪਰਕ ਕੀਤਾ ਜਾਵੇ।

 

ਜੇਕਰ ਤੁਸੀਂ ਸਾਈਨਿੰਗ ਅਥੋਰਟ ਹੋ ਤਾਂ ਕਿਰਪਾ ਕਰਕੇ ਪਹਿਲਾਂ ਡਿਜਿਟਲ ਸਿਗ੍ਨ੍ਚ੍ਰ ਪ੍ਰਾਪਤ ਕਰ ਲਉ ਜੋ ਕਿ ਕਿਸੇ ਵੀ ਸਰਟੀਫੀਕੇਟ/ਲਾਇਸੇੰਸ ਆਦਿ ਦੇ ਅਪਰੂਵਲ ਜਾਂ ਰਿਜੇਕ੍ਟ ਲਈ ਜਰੂਰੀ ਹਨ। ਈ-ਡਿਸਟ੍ਰਿਕਟ ਅਧੀਨ ਸਾਰੀਆਂ ਸੇਵਾਵਾਂ ਇਲੇਕ੍ਟਰੋਨਿਕ ਵਰਕਫਲੋ ਵਿੱਚ ਹਨ ਅਤੇ ਤੁਹਾਡੇ ਏਕਟੀਵਿਟੀ ਬੋਕਸ ਵਿੱਚ ਮੋਜੂਦ ਹੁੰਦੀਆਂ ਹਨ ।

 

ਸੋਫਟਵੇਅਰ ਦੀ ਵਰਤੋਂ ਲਈ ਓਨਲਾਈਨ ਹੇਲ੍ਪ ਜਾਂ ਟ੍ਰੇਨਿੰਗ ਮਟਰਿਅਲ ਦੀ ਵਰਤੋਂ ਕੀਤੀ ਜਾਵੇ। ਕਿਸੇ ਤਰਾਂ ਦੀ ਸਮਸਿਆ ਹੋਣ ਤੇ ______ ਜਾਂ ੦੯੯੧੦੪੯੦੯੮੮ ਤੇ ਸੰਪਰਕ ਕੀਤਾ ਜਾਵੇ।